ਥੱਲੇ ਲਿਖੇ ਸ਼ਬਦਾਂ ਨਾਲ ਖ਼ਾਲੀ ਥਾਂ ਭਰੋ
- ਸੈਕਸ਼ਨ 211
- ਕਾਨੂੰਨੀ
- ਪਾਲਣ-ਪੋਸ਼ਣ ਯੋਜਨਾ
- ਸਸਤੀ
- ਹਿੰਸਾ
- ਵਿਚੋਲਗੀ
- ਗੱਲਬਾਤ
- ਬੱਚਿਆਂ
- ਅਦਾਲਤੀ
- ਅਸੁਰੱਖਿਅਤ
- ਦਸਤਾਵੇਜ਼
- ਵਕੀਲ
- ਦੋਨੋਂ
- ਕਿੰਨੇ
- ਕੁੱਲ
ਫ਼ੈਮਲੀ ਜਸਟਿਸ ਕਾਉਂਸਲਰ ਦਾ ਕੰਮ
-
ਬਣਾਉਣ ਲਗਿਆਂ ਮਾਂ-ਬਾਪ ਨੂੰ ਬੱਚੇ ਦੇ ਹੀ ਸੱਭ ਤੋਂ ਵੱਧ ਭਲੇ ਨੂੰ ਧਿਆਨ ਵਿਚ ਰਖਣ ਦੀ ਮਦਦ ਕਰਨੀ
-
ਲਈ ਛਾਣ-ਬੀਣ ਕਰਨੀ
-
ਜਾਣਕਾਰੀ ਦੇਣੀ
- ਲੋਕਾਂ ਨੂੰ
ਪ੍ਰਣਾਲੀ ਅਤੇ ਹੋਰ ਰਾਹਾਂ ਬਾਰੇ ਦਸਣਾ
- ਜਿਥੇ ਵਾਜਿਬ ਹੋਵੇ, ਅੱਡ-ਅੱਡ ਗੁਪਤ ਜਾਂ
ਲਈ ਮੀਟਿੰਗਾਂ ਕਰਨੀਆਂ
- ਅਦਾਲਤੀ
ਅਤੇ ਅਦਾਲਤੀ ਪ੍ਰਣਾਲੀ ਬਾਰੇ ਸਮਝਣ ਵਿੱਚ ਮਦਦ ਕਰਨੀ
- ਕੋਰਟ ਲਈ
ਰਿਪੋਟਰਾਂ ਤਿਆਰ ਕਰਨੀਆਂ
ਵਿਚ ਹੋ ਕੇ ਗੱਲ ਕਰਵਾਉਣੀ
- ਮਾਂ -ਬਾਪ ਵਿਚਾਲੇ
ਵਧੀਆ ਕਰਵਾਉਂਦੇ ਹਨ
- ਫ਼ੈਮਲੀ ਜਸਟਿਸ ਕਾਂਉਸਲਰ ਵਲੋਂ ਦਿਤੀ ਗਈ ਇਹ ਸੇਵਾ ਮੁਫ਼ਤ ਹੋਣ ਕਾਰਨ, ਆਮਤੌਰ ‘ਤੇ ਅਦਾਲਤ ਵਿਚ ਜਾਣ ਨਾਲੋਂ
ਹੈ
ਨੂੰ ਝਗੜੇ ਤੋਂ ਬਾਹਰ ਰਖਦੇ ਹਨ
- ਵਿਚੋਲਗੀ ਰਾਂਹੀ ਪਹੁੰਚੇ ਕਿਸੇ ਵੀ ਫ਼ੈਸਲੇ ਉਤੇ ਸਾਈਨ ਕਰਨ ਤੋਂ ਪਹਿਲਾਂ,
ਨੂੰ ਮਿਲਕੇ ਵਖਰੀ ਕਾਨੂੰਨੀ ਸਲਾਹ ਲੈ ਲੈਣ ਲਈ ਹਮੇਸ਼ਾਂ ਹੀ ਕਿਹਾ ਜਾਂਦਾ ਹੈ।
- ਵਿਚੋਲਗੀ ਰਾਂਹੀ ਪਹੁੰਚੇ ਕਿਸੇ ਵੀ ਫ਼ੈਸਲੇ ਉਤੇ ਸਾਈਨ ਕਰਨ ਤੋਂ ਪਹਿਲਾਂ,
ਨੂੰ ਮਿਲਕੇ ਵਖਰੀ ਕਾਨੂੰਨੀ ਸਲਾਹ ਲੈ ਲੈਣ ਲਈ ਹਮੇਸ਼ਾਂ ਹੀ ਕਿਹਾ ਜਾਂਦਾ ਹੈ।
ਬੱਚੇ ਦੇ ਪੈਸੇ
- ਬੱਚਿਆਂ ਦਾ ਹੱਕ ਹੈ ਕਿ
ਮਾਪੇ ਉਨ੍ਹਾਂ ਦੀ ਆਰਥਿਕ ਮਦਦ ਕਰਨ। ਬੱਚਿਆਂ ਨੂੰ ਲਗਣ ਵਾਲੇ ਪੈਸਿਆਂ ਬਾਰੇ ਨਿਸ਼ਚਤ ਨਿਰਦੇਸ਼ ਹਨ।
ਬੱਚਿਆਂ ਨੂੰ ਲਗਣ ਵਾਲੇ ਪੈਸਿਆਂ ਬਾਰੇ ਨਿਸ਼ਚਤ ਨਿਰਦੇਸ਼ ਹਨ।
- ਪੈਸੇ ਦੇਣ ਵਾਲੇ ਮਾਂ-ਬਾਪ ਦੀ
ਸਾਲਾਨਾ ਆਮਦਨ
-
ਬੱਚੇ ਹਨ
ਜੁਆਬ ਦੇਖਣ ਤੋਂ ਪਹਿਲਾਂ ਸਾਰੇ ਖਾਲੀ ਥਾਂ ਭਰੋ
2.7 - ਫ਼ੈਮਲੀ ਜਸਟਿਸ ਕਾਂਉਸਲਰ ਅਭਿਆਸ