Loading...

About

Parenting After Separation is free. The purpose of this course is to provide information to parents, guardians and other family members who are dealing with family issues as a result of a separation or divorce.

Information covered in this course includes:

  • The emotional experience of separation for children and adults;
  • How to support positive co-parenting and make decisions in the best interests of your child;
  • Information about domestic violence and safety planning;
  • Information about the separation process and how to access help, including mediation from a family justice counsellor;
  • Legal terminology including guardianship, parenting arrangements, contact, child support and spousal support;
  • Accessing court, how to get a divorce and how to get help or advice from a lawyer.

ਇਸ ਬਾਰੇ

ਵੱਖ ਹੋਣ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ (Parenting After Separation) ਮੁਫ਼ਤ ਹੈ। ਇਸ ਕੋਰਸ ਦਾ ਉਦੇਸ਼ ਉਨ੍ਹਾਂ ਮਾਤਾ-ਪਿਤਾ, ਸਰਪ੍ਰਸਤਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਹੈ ਜਿਹੜੇ ਵੱਖ ਹੋਣ ਜਾਂ ਤਲਾਕ ਦੇ ਨਤੀਜੇ ਵਜੋਂ ਪਰਿਵਾਰਕ ਮੁੱਦਿਆਂ ਨਾਲ ਨਜਿੱਠ ਰਹੇ ਹਨ।

ਇਸ ਕੋਰਸ ਵਿੱਚ ਕਵਰ ਕੀਤੀ ਗਈ ਜਾਣਕਾਰੀ ਵਿੱਚ ਸ਼ਾਮਲ ਹਨ:

  • ਬੱਚਿਆਂ ਅਤੇ ਬਾਲਗਾਂ ਲਈ ਵੱਖ ਹੋਣ ਦਾ ਭਾਵਨਾਤਮਕ ਤਜਰਬਾ;
  • ਸਕਾਰਾਤਮਕ ਸਹਿ-ਪਾਲਣ-ਪੋਸ਼ਣ ਦਾ ਸਮਰਥਨ ਕਿਵੇਂ ਕਰਨਾ ਹੈ ਅਤੇ ਆਪਣੇ ਬੱਚੇ ਦੇ ਸਰਵੋਤਮ ਹਿੱਤ ਵਿੱਚ ਫੈਸਲੇ ਕਿਵੇਂ ਲੈਣੇ ਹਨ;
  • ਘਰੇਲੂ ਹਿੰਸਾ ਅਤੇ ਸੁਰੱਖਿਆ ਯੋਜਨਾਬੰਦੀ ਬਾਰੇ ਜਾਣਕਾਰੀ;
  • Iਵੱਖ ਹੋਣ ਦੀ ਪ੍ਰਕਿਰਿਆ ਅਤੇ ਫੈਮਲੀ ਜਸਟਿਸ ਕਾਉਂਸਲਰ ਤੋਂ ਵਿਚੋਲਗੀ ਸਮੇਤ ਸਹਾਇਤਾ ਤੱਕ ਕਿਵੇਂ ਪਹੁੰਚਣਾ ਹੈ ਬਾਰੇ ਜਾਣਕਾਰੀ;
  • ਸਰਪ੍ਰਸਤੀ, ਪਾਲਣ ਪੋਸ਼ਣ ਸੰਬੰਧੀ ਪ੍ਰਬੰਧਾਂ, ਸੰਪਰਕ, ਚਾਇਲਡ ਸਪੋਰਟ, ਅਤੇ ਸਪਾਉਜ਼ਲ ਸਪੋਰਟ ਸਮੇਤ ਕਾਨੂੰਨੀ ਸ਼ਬਦਾਵਲੀ;
  • ਅਦਾਲਤ ਤੱਕ ਪਹੁੰਚ ਕਰਨਾ, ਤਲਾਕ ਕਿਵੇਂ ਲੈਣਾ ਹੈ ਅਤੇ ਵਕੀਲ ਤੋਂ ਸਹਾਇਤਾ ਜਾਂ ਸਲਾਹ ਕਿਵੇਂ ਲੈਣੀ ਹੈ।